Punjabi Status dhund rahe hai? Padhiye New Punjabi Status 2022 or share kariye apni feelings Whatsapp, FB, Facebook & Instagram par
Table of Contents
Punjabi Status / ਪੰਜਾਬੀ ਸਟੇਟਸ

ਅਸੀਂ ਵੀ ਮੱਛੀ ਵਰਗੇ ਹੋ ਗਏ ਹਾਂ, ਹੱਥ ਲਗਾਇਆ ਤਾਂ ਡਰ ਜਾਵਾਂਗੇ,
ਬਾਹਰ ਕੱਢਿਆ ਤਾਂ ਮਰ ਜਾਵਾਂਗੇ..!!
ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ,
ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ..!!
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ,
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..!!
ਨੀ ਮੱਠਾ-ਮੱਠਾ ਦੁੱਖ ਜੱਟ ਨੂੰ,
ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ..!!
ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ,
ਜੇ ਅੱਜ ਹਨੇਰੀ ਤੇਰੀ ਵੱਗਦੀ, ਕੱਲ ਦਾ ਤੁਫਾਨ ਸਾਡਾ ਹੋਵੇਗਾ..!!
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ..!!
ਮਰਦੀ ਸੀ ਜਿਹੜੀ ਕਦੇ, ਮਿੱਤਰਾ ਦੀ ਟੌਹਰ ਤੇ ਮਰ ਗਈ,
ਉਹ ਪਾਸਪੋਰਟ ਵਾਲੀ ਮੋਹਰ ਤੇ..!!
ਸਿਰੇ ਚੜਦੀਆਂ ਯਾਰਾਂ ਦੀਆਂ ਯਾਰੀਆਂ,
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ ਦਾ ਪਿਆਰ ਨੀ..!!
ਇਸ਼ਕੇ ਦਾ ਇਹ ਸਰੂਰ, ਅੱਖੀਆਂ ਚ ਰਹਿਣ ਦੇ,
ਦਿਲ ਦੀਆਂ ਗੱਲਾਂ ਦਿਲਾਂ ਨੂੰ ਕਹਿਣ ਦੇ..!!
ਇੱਥੇ ਲਗਦੀਆ ਤੇ ਇੱਥੇ ਈ ਟੁੱਟ ਜਾਂਦੀਆ ਨੇ,
ਕੋਈ ਵਿਰਲਾ ਹੀ ਹੁੰਦਾ ਜੋ ਬਰਾਤ ਲੈ ਕੇ ਢੁੱਕਦਾ..!!
New Punjabi Status 2022

ਤੂੰ ਮੈਂ ਤੇ ਅਸੀਂ, ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ..!!
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ,
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ..!!
ਅੱਛਾ ਹੂਆ ਕੀ ਮੈਂ ਨਿਕਲ ਆਯਾ,
ਬਹੁਤ ਭੀੜ ਥੀ ਤੇਰੇ ਦਿਲ ਮੇਂ..!!
ਹੋਤੀ ਰਹੇਗੀ ਮੁਲਾਕ਼ਾਤੇੰ ਤੁਮਸੇ,
ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ..!!
ਮਾਪਿਆਂ ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ,
ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ..!!
ਕਹਿੰਦਾ ਅੱਖਾਂ ਵਿੱਚ ਅੱਖਾਂ ਪਾ ਕੇ ਰੱਖ ਜੱਟੀਏਂ,
ਜੱਟ ਖੜਾ ਦੁਨੀਆਂ ਦੇ ਬਾਰੇ ਸੋਚ ਨਾ..!!
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ,
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ..!!
ਕਿਵੇਂ ਵਗਦੀ ਏ ਰਾਵੀ ਅਸੀਂ ਤੋਰ ਦੇਖ ਲੈਂਦੇ,
ਆਹ ਤਾਰ ਜੇ ਨਾਂ ਹੁੰਦੀ ਤਾਂ ਲਾਹੌਰ ਦੇਖ ਲੈਂਦੇ..!!
ਕਿਵੇਂ ਵਗਦੀ ਏ ਰਾਵੀ ਅਸੀਂ ਤੋਰ ਦੇਖ ਲੈਂਦੇ,
ਆਹ ਤਾਰ ਜੇ ਨਾਂ ਹੁੰਦੀ ਤਾਂ ਲਾਹੌਰ ਦੇਖ ਲੈਂਦੇ..!!
ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ,
ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ..!!
Whatsapp Status Punjabi

ਮੇਰੇ ਸਿਰ ਹੀ ਰੱਖਦੀ ਆ ਪਿਆਰ ਦਾ ਇਲਜ਼ਾਮ,
ਕਦੇ ਖ਼ੁਦ ਨੂੰ ਨੀ ਪੁੱਛਦੀ ਇਨੀਂ ਪਿਆਰੀ ਕਿਉਂ ਆ..!!
ਮਿਹਨਤ ਬੇਸਬਰੀ ਨਾਲ ਕਰੋ,
ਪਰ ਨਤੀਜੇ ਦੇਖਣ ਲਈ ਸਬਰ ਕਰੋ..!!
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ,
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!!
ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ,
ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ..!!
ਬੁਰਾ ਤੋ ਹਰ ਕੋਈ ਹੈ ਜਾਨੀ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ,
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ‘ਤੇ ਹੱਸਦਾ ਰਹੀਂ..!!
ਮਿਲੇ ਜੇ ਹੁੰਗਾਰਾ ਭਰਵਾਂ ਜਿਆਂ,
ਬਾਤਾਂ ਇਸ਼ਕੇ ਦੀਆਂ ਮੱਲੋ-ਮੱਲੀ ਪੈਂਦੀਆਂ ਨੇ..!!
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ..!!
ਪਾਣੀ ਵਾਂਗ ਚੱਲਦਾ ਰਹਿ,
ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ..!!
ਕਦੇ ਨਾ ਜ਼ਾਹਿਰ ਕਰਦੇ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਹਲਾਤਾਂ ਦੀ ਘੂਰੀ ਨੂੰ..!!
Fb Status Punjabi

ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ,
ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ..!!
ਚੁੱਲੇ ਉੱਤੇ ਰਿੱਝੀ ਜਾਂਦਾ ਸਾਗ ਦੇਖ ਆਉਂਦੇ ਆਂ,
ਸੁਪਨੇਂ ਚ’ ਰੋਜ ਹੀ ਪੰਜਾਬ ਦੇਖ ਆਉਂਦੇ ਆਂ..!!
ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ,
ਇੱਕ ਦਿਨ ਵੀ ਛੁੱਟੀ ਨਈ ਕਰਦੇ..!!
ਬੁਰਾ ਨਹੀ ਹੂੰ ਸਾਹਿਬ,
ਬਸ ਆਪਕੋ ਅੱਛਾ ਨਹੀ ਲਗਤਾ..!!
ਚੁਸਤ ਚਲਾਕੀਆ ਆਉਦੀਆ ਨੀ,
ਪਰ ਫੜ ਜਰੂਰ ਲਈ ਦੀਆ..!!
ਪਿਆਰ ਤੇ ਸਿਆਸਤ ਉਹੀ ਜਿੱਤਦਾ,
ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ..!!
ਰੱਬ ਕਹਿੰਦਾ ਮੈਂ ਤਾ ਮੰਨ ਜਾਣਾ ਸੀ,
ਪਰ ੳਹਨੇ ਕਦੀ ਤੈਨੂੰ ਮੰਗਿਆ ਹੀ ਨਹੀ..!!
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ,
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ..!!
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ,
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..!!
ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ,
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ..!!
Best Punjabi Status in Punjabi

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ,
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..!!
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!
ਰੋਜ਼ ਆਇਆ ਕਰ ਨਵਾਂ ਦਿਨ ਬਣਕੇ,
ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ..!!
ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ,
ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ..!!
ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ,
ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ..!!
ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ,
ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ..!!
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ..!!
ਅਗਰ ਲੋਗੋ ਨੇ ਤੁਮਾਰਾ ਨਾਮ ਬਦਨਾਮ ਨਾ ਕਿਆ,
ਤੋ ਦੁਸਤ ਤੁਮਨੇ ਇਸ ਜ਼ਮਾਨੇ ਮੇਂ ਕਯਾ ਖ਼ਾਕ ਨਾਮ ਕਿਆ..!!
ਕਿਸ ਤਰ੍ਹਾਂ ਦਾ ਸੀ ਉਹ ਚਿਹਰਾ ਜਿਸਨੇ ਇਹ ਸਿਲਾ ਦਿੱਤਾ,
ਦ ਲਫਜ਼ ਲਿਖਣ ਦਾ ਸਲੀਕਾ ਸੀ, ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ..!!
ਕਿਸੇ ਨੂੰ ਸੱਚਾ ਸਾਬਤ ਕਰਨ ਲਈ ਕਈ,
ਵਾਰ ਬੰਦੇ ਨੂੰ ਖੁੱਦ ਝੂਠਾ ਬਣਨਾ ਪਏ ਜਾਦਾ..!!
Latest Punjabi Status for Whatsapp

ਅਗਰ ਲੋਗੋ ਨੇ ਤੁਮਾਰਾ ਨਾਮ ਬਦਨਾਮ ਨਾ ਕਿਆ,
ਤੋ ਦੁਸਤ ਤੁਮਨੇ ਇਸ ਜ਼ਮਾਨੇ ਮੇਂ ਕਯਾ ਖ਼ਾਕ ਨਾਮ ਕਿਆ..!!
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ,
ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ..!!
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ, ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ,
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ, ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..!!
ਇਕੱਲੇ ਤੁਰਨ ਦੀ ਆਦਤ ਪਾ ਲਾ ਮਿਤਰਾ,
ਕਿਉਂਕਿ ਇਥੇ ਲੋਕ ਸਾਥ ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ..!!
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ,
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ,
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ..!!
ਜੌ ਹੱਸ ਕੇ ਲੰਘ ਜਾਵੇ ਉਹੀ ਦਿਨ ਸੋਹਣਾ ਏ,
ਬਹੁਤਾਂ ਫਿਕਰਾਂ ਚ ਨਾ ਪਿਆ ਕਰੌ ਜੌ ਹੌਣੇ ਏ ਸੌ ਹੋਣਾ ਏ..!!
ਕਿਤੇ ਮੁੱਲ ਨਾ ਪੈਂਦੇ ਪਾਟੀਆ ਕੱਪੜੇ ਦੀਆਂ ਲੀਰਾਂ ਦੇ,
ਇੱਥੇ ਖੁਦ ਹੀ ਭਿੜਨਾ ਪੈਂਦਾ, ਮੁਸੀਬਤ ਬਣ ਕੇ ਖੜੀਆਂ ਨਾਲ ਤਕਦੀਰਾਂ ਦੇ..!!
ਜਿਹੜੇ ਮੁਸੀਬਤ ਚ ਨਾਲ ਖੜ ਜਾਂਦੇ ਨੇ, ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ,
ਤੇ ਜਿਹੜੇ ਟਾਈਮ ਤੇ ਜਵਾਬ ਦੇ ਦਿੰਦੇ ਨੇ, Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ..!!
ਸਾਧ ਬੁਰਾ ਕਹਿੰਦੇ ਨੇ ਲਗੋਟ ਤੋ ਬਿਨਾ, ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ,
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ, ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ..!!
ਆਮ ਆਦਮੀ ਦੇ ਦਿਲ ਦੀ ਇੱਛਾ, ਗੁਆਂਢਣ ਨਖਰੇ ਵਾਲੀ ਹੋਵੇ,
ਸੋਹਣੀ ਇੱਕ ਸਾਲੀ ਹੋਵੇ, ਤੇ ਭੋਲੀ ਭਾਲੀ ਘਰਵਾਲੀ ਹੋਵੇ..!!
Att Punjabi Status

ਮਿਲਾਵਟ ਦਾ ਯੁੱਗ ਹੈ ਜਨਾਬ , ਹਾਂ ਚ ਹਾਂ ਮਿਲਾ ਦੋ,
ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ..!!
ਜਿਹੜਾ ਜਿਨ੍ਹਾਂ ਕਰੇ ਆਪਾਂ ਵੀ ਓਨਾ ਹੀ ਕਰੀਦਾ,
ਕੋਈ ਪੈਰ ਪਿੱਛੇ ਕਰੇ ਆਪਾਂ ਪਿੱਛੇ ਹਟ ਜਾਈਦਾ..!!
ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ,
ਅੱਜ ਤੇਰੇ ਹਾਂ ਸੱਜਣਾ ਸਭ ਬਹਾਨੇ ਬਾਜ਼ੀਆਂ ਨੇ..!!
ਅੱਖਾਂ ਨਾਲ ਘੂਰ ਡਾਰਾਓਂਦੇ ਉਚੇ ਓਹੁਦਿਆਂ ਵਾਲੇ,
ਕੰਨਾਂ ਦੇ ਵਿਚ ਉਂਗਲਾਂ ਲਾਈਆਂ ਵੇਖ ਕਾਜ਼ੀਆਂ ਨੇ..!!
ਆਪਣੀ ਗ਼ਲਤੀ ਸਵੀਕਾਰ ਨਹੀਂ ਅਮੀਰਜਾਦਿਆਂ ਨੂੰ,
ਤੋਲਣ ਦੇ ਵਿਚ ਲਾਲਿਆਂ ਦੀਆਂ ਵੀ ਦਗੇਬਾਜ਼ੀਆਂ ਨੇ..!!

ਅੱਖ ਨਾਲ ਅੱਖ ਤੂੰ ਮਿਲਾ ਕੇ ਕੀ ਕਰੇਂਗੀ ਸਾਡੇ ਰਾਹਾਂ ਵਿੱਚ ਬੜੇ ਰੋੜੇ ਨੇ,
ਲਈ ਚੱਲ ਜਿੰਦਗੀ ਦੇ ਨਜ਼ਾਰੇ ਜੇਹੇ ਬੱਲੀਏ ਦੁਨੀਆ ਤੇ ਸਾਡੇ ਦਿਨ ਥੋੜੇ ਨੇ..!!
ਤੇਰੀ ਰਹਿਮਤ ਦਾ ਦਾਤਾ, ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ..!!
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੀ, ਅਸੀਂ ਵਾਂਗ ਮਿਸਾਲਾਂ ਮੱਚਾਗੇ,
ਅਸੀਂ ਉਹ ਨਹੀਂ ਜੋ ਤੁਸੀਂ ਸਮਝ ਰਹੇ, ਜਦੋਂ ਟੱਕਰਾਂਗੇ ਤਾ ਦੱਸਾਂਗੇ..!!
ਸਿੱਧਾ ਸਾਧਾ ਬੰਦਾ ਮੈਂ ਮੇਰਾ ਸਿੱਧਾ ਜਿਹਾ ਸੁਭਾਅ,
ਮੇਰੀ ਡੋਰ ਮੇਰੇ ਮਾਲਕ ਹੱਥ, ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ..!!
ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ,
ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ..!!
Final Words
How did you like Latest Punjabi Status for Whatsapp, FB & Instagram blog please tell us by commenting. Apart from this, if there is any suggestion or advice related to the blog or website then you can give, We will try to improve it.
If you liked Punjabi Status do share it with your friends and also you can follow us on Facebook, Instagram & Pinterest. Thank You
nice status . keep it up .