[50+] Punjabi Shayari (SEP 2021) | Best Shayari in Punjabi

Looking for Punjabi Shayari? Read Best Punjabi Shayari in Punjabi font/Language and share with your friends on Facebook & Whatsapp


Punjabi Shayari


Punjabi Shayari

ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ,
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ..!!

ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਜਕੱਲ,
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ..!!

ਅੱਜ ਯਾਦਾਂ ਪੁਰਾਣੀਆਂ ਫਿਰ ਆਵਣ,
ਦਿਲ ਦਾ ਹਾਲ ਜੋ ਵਿੱਚ ਲਿਖਿਆ ਸੀ,
ਉਹ ਸ਼ਬਦ ਮੈਨੂੰ ਮੇਰੇ ਦਿਲ ਦੇ ਕਰੀਬ ਲਾਵਣ,
ਮੈਨੂੰ ਯਾਦ ਆ ਉਹ ਜਾਨ ਸੀ ਪਰ ਜਾਣ ਕੇ ਵੀ ਅੱਜ ਉਹ ਅਨਜਾਣ ਸੀ..!!

ਬਸ ਤੂੰ ਨਾਲ ਰਹੀਂ ਸਾਡੇ ਅਲਿਆ,
ਸਾਰੀ ਦੁਨੀਆਂ ਦੀ ਤਾਂ ਮੈਨੂੰ ਲੋੜ ਵੀ ਨੀ
ਗੱਲ ਬਸ ਇਹਨੀ ਹੀ ਆ,
ਜੇ ਤੂੰ ਨਹੀਂ ਤਾਂ ਕੋਈ ਹੋਰ ਵੀ ਨੀਂ..!! Best Punjabi Shayari

ਨਿਗਾਹਾਂ ਤੋਂ ਰਹਿਂਦੇ ਆ ਦੂਰ,
ਸੋਹਾਂ ਖਾ ਕੇ ਪਿਆਰ ਦਿਆਂ,
ਮਾੜਾ ਜਿਹਾ ਤਾਂ ਧਿਆਨ ਰੱਖ,
ਜਿੰਦਗੀ ਮੁਕਦੀਆਂ ਉਡੀਕ ਚ ਤੇਰੀ ਤੇਰੇ ਯਾਰ ਦਿਆਂ..!!

ਓ ਮੇਰੇ ਅਧੂਰੇ ਗੀਤਾਂ ਨੂੰ, ਹਾਏ ਨੀ ਪਹਿਚਾਣ ਦੇਂਦੀ ਤੂੰ,
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ,
ਮੈ ਆਸ਼ਕ ਤੇਰੇ ਪਿੰਡ ਦਾ ਨੀ,
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ, ਮੇਨੂ ਨਾਮ ਦੇਂਦੀ ਤੂੰ..!!

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ..!!

ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ,
ਨਿਕਲੇ ਪਏ ਨੇ ਵੱਟ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!

ਦਿਲ ਦਾ ਦਰਦ ਸਹਿਣਾ ਸਿੱਖ ਲਿਆ,
ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ..!!

ਮੁੜ ਨਾ ਆਵੀਂ ਸਾਡੀ ਜ਼ਿੰਦਗੀ ਚ ਤੂੰ,
ਤੇਰੇ ਬਿਨ ਰਹਿਣਾ ਸਿੱਖ ਲਿਆ..!!


New Punjabi Shayari 2021


Shayari in Punjabi

ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ, ਰਾਸ਼ਨ ਜੋ ਸੀ ਛੱਕ ਗਏ ਹਾਂ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ..!!

ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ,
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ..!!

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ..!!

ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,
ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ..!!

ੲਿਹ ਦੁਨੀਆ ੲਿੱਕ ਣਬੁੱਜ ਹੈ,
ਕੋਈ ਸਹਿਮਤ ਕੋਈ ਵਿਰੁੱਧ ਹੈ..!! New Punjabi Shayari

ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ, ਚੇਤੇ ਆਉੰਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ..!!

ਕਿਉਂ ਲੋਕਾਂ ਨੂੰ ਮਾਰੀ ਜਾਵੇੰ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ,
ਕਾਹਤੋੰ ਚੁੱਕੀ ਅੱਤ ਕਰੋਨਾ , ਹੁਣ ਤੇ ਮਗਰੋਂ ਲੱਥ ਕਰੋਨਾ..!!

ਬੋ ਪਿਆਰ ਹੀ ਕਿਆਂ ਜਿਸ ਮੇ ਗਮ ਦੂਰੀਆਂ ਨਾ ਹੋ,
ਬੋ ਆਸ਼ਿਕ ਕਿਆਂ ਜਿਸੇ ਆਪਣੇ ਮਹਿਬੂਬ,
ਕੀ ਤਨਹਾਈ ਮੈ ਆਖ ਮੇ ਆਸ਼ੂ ਨਾ ਆਏ,
ਤੇ ਬੋ ਇਸ਼ਕ ਹੀ ਕਿਆਂ ਜਿਸ ਮੇ ਜਾਨ ਹੀ ਨਾ ਜਾਏ..!!

ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ,
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ,
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ,
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ..!!

ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ,
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ,
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ,
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ..!!


Punjabi Love Shayari


Best Punjabi Shayari

ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ..!!

ਕਾਹਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ,
ਆਹ ਸਾਹ ਜੋ ਲੈਨਾ ਤੂੰ ਸੱਜਣਾ ਓਹਨੇ ਦਿੱਤੇ ਉਧਾਰੇ ਨੇ..!!

ਰਾਬਤਾ ਹਜ਼ੂਰ ਸਾਡਾ ਰੂਹਾ ਵਿਚ ਆ,
ਐਵੇ ਤਾ ਨਾ ਪੈਂਦੀ,ਦਿਲਾ ਵਿਚ ਖਿੱਚ ਆ..!!

ਲਿੱਖਦਾ ਹਾਂ ਉਹੀ ਜੋ ਗੱਲ ਚੰਗੀ ਹੁੰਦੀ ਏ,
ਜ਼ਿੰਦਗੀ ਜਦੋਂ ਮਾਯੂਸ ਹੁੰਦੀ ਹੈ ਉਦੋ ਹੀ ਕਿਉਂ ਮਹਿਸੂਸ ਹੁੰਦੀ ਏ..!!

ਕਮਜ਼ੋਰੀ ਸਾਡੀ ਲੱਭ‌‌ ਗੀ‌ ਤੈਨੂ,
ਮਰਜ਼ੀ ਤਾਂਹੀ ਤਾਂ ਚੱਲਦੀ ਆ ਤੇਰੀ..!! Punjabi Shayari 2021

ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ,
ਸਾਕਾਂ ਦੀ ਰੋਲੇੰ ਪੱਤ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!

ਰਲ-ਮਿਲ ਕੇ ਮੈਨੂੰ ਉਗਾਇਆ ਸੀ,
ਬਚਪਨ ਤੋਂ ਪਾਣੀ ਪਿਆਇਆ ਸੀ,
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ,
ਮੈਂ ਕਦ ਆਪਣਾ ਹੋਰ ਵਧਾਇਆ ਸੀ..!!

ਘਰ ਵੰਡ ਗਿਆ ਤੇ ਨਾਲ ਜਮੀਨਾਂ,
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ,
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ ‘ਦਰਦੀ’,
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ..!!

ਤੇਰੀਆ ਹੀ ਸੋਚਾ ਵਿਚ ਰਹਾ ਮੈ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ,
ਬਾਕੀ ਦੁਨੀਆ ਤੋਂ ਦੱਸ ਕਿ ਏ ਲੈਣਾ,
ਮੈਨੂੰ ਲੋੜ ਬਸ ਇਕੋ ਤੇਰੇ ਪਿਆਰ ਦੀ..!!

ਮੇਰੇ ਬੁੱਲ੍ਹਾਂ ਦਾ ਹਾਸਾ ਤੇਰੇ ਬੁੱਲ੍ਹਾ ਤੇ ਆਵੇ,
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ,
ਮਰ ਕੇ ਬਣ ਜਾਵਾ ਮੈ ਓਹ ਤਾਰਾ,
ਜੋਂ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ..!!


Sad Punjabi Shayari


ਪੰਜਾਬੀ ਸ਼ਾਇਰੀ

ਪਿਆਰ ਕਰਨੇ ਕਾ ਮਜਾ ਤਵੀ ਆਤ ਹੈ ,
ਜਵ ਆਗ ਦੋਨੋਂ ਤਰਫ ਲੱਗੀ ਹੋ,
ਵਰਨਾ ਡਰਾਮਾ ਤੋ ਹਰ ਕੋਈ ਲੇਤਾ ਹੈ..!!

ਗੱਲ ਗੱਲ ਤੇ ਤੂੰ‌ ਲੱਭਦਾ ਗਲਤੀ‌‌ ਮੇਰੀ‌,
ਇਹ ਤਾਂ ਦਸ ਮੈ‌ ਕੁਝ ਨੀ ਲੱਗਦੀ ਤੇਰੀ‌..!!

ਜਦੋਂ ਜੀਅ ਕਰੇ ਤੁਰ ਜਾਨਾਂ ਮੁਕਾ ਕੇ,
ਚੰਗੀ ਗੱਲ ਤਾਂ‌ ਨੀ ਇਹ ਤੇਰੀ..!!

ਮੈਨੂੰ ਹਾਸਾ ਤੇਰੇ ਤੇ ਆਵੇ ਸਰਕਾਰੇ,
ਸਮੁੰਦਰਾਂ ਨੂੰ ਰੋਕਣ ਲਈ ਲਾਵੇ ਪਾਣੀ ਦੇ ਫੁਹਾਰੇ..!!

ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
ਹਾਸਾ ਤੇਰਾ ਜੱਟੀਏ ਮਖਾਣੇ ਵਰਗਾ,
ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
ਸਾਦਾਪਣ ਯੋਗੀਆਂ ਦੇ ਬਾਣੇ ਵਰਗਾ..!! Best Punjabi Shayari

ਸਾਡੀਆਂ ਜਮੀਨਾਂ ਖੋਹ ਕੇ ਤੂੰ ਕਰਨਾ ਚਾਹੇ ਰਾਜ,
ਆਪਣੀਆਂ ਗੰਦੀਆਂ ਹਰਕਤਾਂ ਤੋਂ ਆਉਂਦੀ ਨਹੀਂ ਦਿੱਲੀਏ ਬਾਜ..!!

ਤੇਰੇ ਅੱਥਰੂ ਗੈਸ ਦੇ ਗੋਲੇ ਸਾਡਾ ਕੀ ਲੈਣਗੇ ਵਿਗਾੜ,
ਅਸੀਂ ਹਿੱਕ ਦੇ ਜ਼ੋਰ ਤੇ ਕਿਸਾਨੀ ਕਰਕੇ ਸੀਨੇ ਬਣਾਏ ਫੌਲਾਦ..!!

ਤੈਨੂੰ ਕਾਹਦਾ ਮਾਣ ਟਿੱਡ ਸਾਡੇ ਸਿਰ ਤੋਂ ਭਰਦੀ,
ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰਦੀ..!!

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀ ਤਕਦੇ ਨਹੀਂ..!!

ਹੁੰਦਾ ਸੀ ਜੋਂ ਸਿਰੇ ਦਾ ਨਵਾਬ ਗੱਭਰੂ,
ਉਹ ਅੱਜ ਫ਼ਿਕਰਾ ਚ ਪਾਤਾ ਜੱਟੀ ਨੇ,
ਰੋਹਬ ਨਾਲ ਸੀ ਜੋਂ ਹਰ ਗੱਲ ਕਰਦਾ,
ਸੋਰੀ ਸੋਰੀ ਕਹਿਣ ਹੁਣ ਲਾ ਤਾਂ ਜੱਟੀ ਨੇ..!!


Punjabi Romantic Shayari


ਪੰਜਾਬੀ ਸ਼ਾਇਰੀ

ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਅੌਖੇ ਹੋ ਕੇ ਮਾਸਕ ਪਾਈਏ,
ਢੱਕਿਆਂ ਮੂੰਹ ਤੇ ਨੱਕ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!

ਇਕ ਵਹਿਮ ਜਿਹਾ ਕਿਉ ਲਗਦਾ ਏ,
ਮੇਰੇ ਬਿਨ ਉਹ ਨਹੀਂ ਰਹਿ ਸਕਦੀ,
ਉਂਝ ਪਿਆਰ ਬੜਾ ਹੀ ਕਰਦੀ ਆ,
ਪਰ ਸਾਹਮਣੇ ਖੜ ਨੀ ਕਹਿ ਸਕਦੀ..!!

ਜਿਵੇਂ ਨਬਜਾ ਦੇ ਲਈ ਖੂਨ ਤੇ ਰੂਹ ਲਈ ਸਰੀਰ ਬਣ ਗਿਆ,
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..!!

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬੱਸ ਮੇਰਾ ਏ,
ਸੱਚੀ ਸੌਹ ਰੱਬ ਦੀ ਅਸੀ ਉਸ ਦਿਨ ਦਾ ਸਿਸੇ ਤੋ ਵੀ ਮੁੱਖ ਮੋੜ ਲਿਆ..!!

ਵਾਕਿਫ਼ ਆ ਤੂ ਮੇਰੀ ਹਾਲਤ ਤੋਂ ਬਾਖੁਬੀ,
ਫਿਰ ਵੀ ਗੱਲ ਉਥੇ ਹੀ ਕਿਉਂ ਮੁੱਕਦੀ ਤੇਰੀ..!!

ਤੇਰੇ ਬਿਨਾਂ ਸੋਚਿਆਂ ਨੀ ਕਦੇ ਕਿਸੇ‌ ਹੋਰ ਵਾਰੇ‌,
ਮੱਤ ਕਿਉਂ ‌ਮਾਰੀ ਹੋਈ ਆ ਤੇਰੀ..!! Latest Punjabi Shayari

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,
ਮੈ ਗੱਲ ਲੱਗ ਜਾਵਾਂ ਤੇਰੇ ਸੱਜਣਾ,ਨਾ ਹੋਵੇ ਦਿਲ ਚ ਚੋਰ ਕੋਈ..!!

ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੈ,
ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾ ਵੇਂ..!!

ਸਾਹਾਂ ਵਰਗਿਆ ਸੱਜਣਾ ਵੈ,
ਕਦੇ ਅੱਖੀਆ ਤੋ ਨਾ ਦੂਰ ਹੋਵੀ,
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ,
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ..!!

ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋੰ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ, ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ, ਸਾਡੀ ਹੋ ਗਈ ਬੱਸ ਕਰੋਨਾ..!!

ਤੇਰੇ ਵਰਗੇ ਜ਼ਾਲਿਮ ਹਾਕਮ ਬੜੇ ਇਥੋਂ ਭਜਾਏ,
ਕਿਸਾਨ ਇੰਚ ਨਾ ਛੱਡੇ ਵੱਟ ਚੋ ਤੂੰ ਪੂਰਾ ਖੇਤ ਖਾਣ ਨੂੰ ਆਏ..!!


Final Words on Punjabi Shayari


How did you like Best Shero Shayari in Punjabi blog please tell us by commenting. Apart from this, if there is any suggestion or advice related to the blog or website then you can give, We will try to improve it.

If you liked Punjabi Shayari do share it with your friends and also you can follow us on FacebookInstagram and Pinterest. Thank You

Leave a Comment

Your email address will not be published. Required fields are marked *

Scroll to Top